ਪੰਜਾਬ ਦੇ ਸੁਪਰਸਟਾਰ ਦਿਲਜੀਤ ਦੋਸਾਂਝ (Superstar Diljit Dosanjh) ਦੀ ਫਿਲਮ ‘ਪੰਜਾਬ-95’ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ,ਇਨ੍ਹਾਂ ਹੀ ਨਹੀਂ ਭਾਰਤ ’ਚ ਫਿਲਮ ਦੇ ਟੀਜ਼ਰ ਨੂੰ ਵੀ ਹਟਾ ਦਿੱਤਾ ਗਿਆ ਹੈ,ਦੱਸ ਦਈਏ ਕਿ ਦਿਲਜੀਤ ਦੋਸਾਂਝ ਦੀ ਇਹ ਫ਼ਿਲਮ ਜਸਵੰਤ ਸਿੰਘ ਖਾਲੜਾ (Jaswant Singh Khalra) ਦੇ ਜੀਵਨ ‘ਤੇ ਆਧਾਰਿਤ ਹੈ,ਜੋ ਕਿ ਇੱਕ ਦਲੇਰ ਅਤੇ ਸਮਰਪਿਤ ਮਨੁੱਖੀ ਅਧਿਕਾਰ ਕਾਰਕੁਨ ਸੀ। 

ਕੁਝ ਸਮਾਂ ਪਹਿਲਾਂ ਹੀ ਦਿਲਜੀਤ ਦੋਸਾਂਝ ਨੇ ਫਿਲਮ ਦਾ ਟ੍ਰੇਲਰ ਰਿਲੀਜ਼ (Trailer Release) ਕਰ ਤਰੀਕ ਦਾ ਐਲਾਨ ਕੀਤਾ ਸੀ,ਫਿਲਮ ਨੂੰ ਕੌਮਾਂਤਰੀ ਪੱਧਰ ਤੇ ਬਿਨਾ ਕੱਟ ਲਗਾਏ ਰਿਲੀਜ ਕੀਤਾ ਜਾਵੇਗਾ,ਪਰ ਇਹ ਫਿਲਮ ਭਾਰਤ ’ਚ ਰਿਲੀਜ ਨਹੀਂ ਹੋਵੇਗੀ,ਇਸ ਸਬੰਧੀ ਜਾਣਕਾਰੀ ਗਾਇਕ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ (Social  Media) ’ਤੇ ਦਿੱਤੀ। 

https://googleads.g.doubleclick.net/pagead/ads?client=ca-pub-3616357723890686&output=html&h=280&adk=2262818763&adf=4253505066&pi=t.aa~a.347558954~i.2~rp.4&w=740&abgtt=6&fwrn=4&fwrnh=100&lmt=1737284463&num_ads=1&rafmt=1&armr=3&sem=mc&pwprc=9950937263&ad_type=text_image&format=740×280&url=https%3A%2F%2Fwww.azadsoch.in%2Fentertainment%2Fpunjab-superstar-diljit-dosanjhs-film-punjab-95-will-not-be-released%2Farticle-10162&fwr=0&pra=3&rh=185&rw=739&rpe=1&resp_fmts=3&wgl=1&fa=27&uach=WyJXaW5kb3dzIiwiMTUuMC4wIiwieDg2IiwiIiwiMTMxLjAuNjc3OC4yNjUiLG51bGwsMCxudWxsLCI2NCIsW1siR29vZ2xlIENocm9tZSIsIjEzMS4wLjY3NzguMjY1Il0sWyJDaHJvbWl1bSIsIjEzMS4wLjY3NzguMjY1Il0sWyJOb3RfQSBCcmFuZCIsIjI0LjAuMC4wIl1dLDBd&dt=1737284242732&bpp=6&bdt=2310&idt=6&shv=r20250114&mjsv=m202501150101&ptt=9&saldr=aa&abxe=1&cookie=ID%3D3d2476c0130935e5%3AT%3D1731245265%3ART%3D1737284221%3AS%3DALNI_MZrnAeVA-0ozJvZJB7Eq71h6CaeuQ&gpic=UID%3D00000f65445e15d2%3AT%3D1731245265%3ART%3D1737284221%3AS%3DALNI_MZrmB7T8Iq04KgPHp6ADT78gk-MiA&eo_id_str=ID%3D71c51e0d6b845a5d%3AT%3D1731245265%3ART%3D1737284221%3AS%3DAA-Afjbaj6yRTDKoH_h5AciQczTD&prev_fmts=0x0&nras=2&correlator=451026228612&frm=20&pv=1&u_tz=330&u_his=1&u_h=720&u_w=1280&u_ah=672&u_aw=1280&u_cd=24&u_sd=1.5&dmc=8&adx=72&ady=1023&biw=1263&bih=585&scr_x=0&scr_y=0&eid=31089809%2C95350243%2C95350548%2C31089851%2C95347432&oid=2&pvsid=1893006566462004&tmod=1622455956&uas=0&nvt=1&ref=https%3A%2F%2Fwww.azadsoch.in%2F&fc=1408&brdim=0%2C0%2C0%2C0%2C1280%2C0%2C0%2C0%2C1280%2C585&vis=1&rsz=%7C%7Cs%7C&abl=NS&fu=128&bc=31&bz=0&td=1&tdf=2&psd=W251bGwsbnVsbCxudWxsLDNd&nt=1&ifi=2&uci=a!2&btvi=1&fsb=1&dtd=M

ਇਹ ਫਿਲਮ ਜਸਵੰਤ ਸਿੰਘ ਖਾਲੜਾ ’ਤੇ ਬਣੀ ਹੋਈ ਹੈ,ਜਿਸ ਦੀ ਭੂਮਿਕਾ ਦਿਲਜੀਤ ਦੋਸਾਂਝ ਨਿਭਾ ਰਹੇ ਹਨ,ਦੱਸ ਦਈਏ ਕਿ ਦਿਲਜੀਤ ਦੋਸਾਂਝ ਇਸ ਫਿਲਮ ’ਚ ਅਹਿਮ ਕਿਰਦਾਰ ਨਿਭਾ ਰਹੇ ਹਨ,ਉਨ੍ਹਾਂ ਨੇ ‘ਗੁੱਡ ਨਿਊਜ਼’, ਚਮਕੀਲਾ ਅਤੇ ਜੋਗੀ ਵਰਗੇ ਫਿਲਮਾਂ ’ਚ ਵਧੀਆ ਅਦਾਕਾਰੀ ਕੀਤੀ ਹੈ,ਹੁਣ ਉਨ੍ਹਾਂ ਦੀ ਆਉਣ ਵਾਲੀ ਫਿਲਮ ਪੰਜਾਬ 95 (Movie Punjab 95)  ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਸ਼ਾਨਦਾਰ ਫਿਲਮਾਂ ਚੋਂ ਫਿਲਮ ਹੋਣ ਜਾ ਰਹੀ ਹੈ।

ਮਨੁੱਖੀ ਅਧਿਕਾਰ ਕਾਰਕੁਨ (Human Rights Activist) ਭਾਈ ਜਸਵੰਤ ਸਿੰਘ ਖਾਲੜਾ (Jaswant Singh Khalra) ਉਹ ਸ਼ਖ਼ਸ ਸਨ, ਜੋ 1980-90 ਵਿਆਂ ਦੌਰਾਨ ਪੰਜਾਬ ਵਿੱਚ ਚੱਲੀ ਹਿੰਸਕ ਖਾੜਕੂ ਲਹਿਰ ਦੌਰਾਨ ਲਾਪਤਾ ਲੋਕਾਂ ਦੀ ਭਾਲ ਕਰਦਿਆਂ 6 ਸਤੰਬਰ 1995 ਦੇ ਦਿਨ ਖ਼ੁਦ ਹੀ ਲਾਪਤਾ ਹੋ ਗਏ ਸਨ। 

By Admin

Leave a Reply

Your email address will not be published. Required fields are marked *