ਪੰਜਾਬ ਬਣਿਆ ਨਿਵੇਸ਼ ਦਾ ਕੇਂਦਰ , ਇੱਕ ਮਹੀਨੇ ਵਿੱਚ ₹4,700 ਕਰੋੜ ਦਾ ਰਿਕਾਰਡ ਨਿਵੇਸ਼, 9,200 ਨੌਜਵਾਨਾਂ ਨੂੰ ਰੁਜ਼ਗਾਰ; ਟ੍ਰਾਈਡੈਂਟ ਗਰੁੱਪ ਵੀ ₹2,000 ਕਰੋੜ ਨਾਲ ਉਤਰਿਆ ਮੈਦਾਨ ਵਿੱਚ !
ਚੰਡੀਗੜ੍ਹ, 30 ਨਵੰਬਰ, 2025 ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਪੰਜਾਬ ਵਿੱਚ ਉਦਯੋਗਿਕ ਵਿਕਾਸ ਨਵੀਆਂ ਉਚਾਈਆਂ ‘ਤੇ ਪਹੁੰਚ ਗਿਆ ਹੈ। ਸੂਬਾ ਸਰਕਾਰ ਦੀਆਂ ਨਿਵੇਸ਼-ਅਨੁਕੂਲ ਨੀਤੀਆਂ, ਪਾਰਦਰਸ਼ੀ ਸਰਕਾਰੀ ਕੰਮਕਾਜ…
