ਪੰਜਾਬ ਦੀ ਵਿਰਾਸਤ ‘ਤੇ ਭਾਜਪਾ ਦਾ ਹਮਲਾ! AAP ਸਾਂਸਦ ਬੋਲੇ- ਯੂਨੀਵਰਸਿਟੀ ਦੀ ਸੈਨੇਟ ਨੂੰ ਇਹ ਨੋਟੀਫਿਕੇਸ਼ਨ ਭੰਗ ਨਹੀਂ ਕਰ ਸਕਦਾ, “ਪੰਜਾਬ ਨਹੀਂ ਦੱਬੇਗਾ”
ਚੰਡੀਗੜ੍ਹ, 7 ਨਵੰਬਰ 2025 ਕੇਂਦਰ ਦੀ BJP ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਅਚਾਨਕ ਭੰਗ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦੀ ਹਿੱਕ ‘ਤੇ ਮੂੰਗ ਦਲਣ ਦੀ ਕੋਸ਼ਿਸ਼ ਕੀਤੀ,…
