‘ਸੂਈ ਅਤੇ ਧਾਗੇ’ ਦੀ ਤਾਕਤ ਨਾਲ, ਹੁਣ ਹਰ ਹੱਥ ਕੋਲ ਹੋਵੇਗੀ ਸਥਾਈ ਨੌਕਰੀ ! ਪੰਜਾਬ ਵਿੱਚ ₹1,600 ਕਰੋੜ ਦੇ ਨਿਵੇਸ਼ ਨਾਲ ਇੱਕ Technical Textile Hub,ਪੰਜਾਬ ਦੀ ਖੁਸ਼ਹਾਲੀ ਦੇ ਧਾਗੇ ਨੂੰ ਕਰੇਗਾ ਮਜ਼ਬੂਤ *
*ਚੰਡੀਗੜ੍ਹ, 16 ਅਕਤੂਬਰ, 2025 ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨਿਵੇਸ਼-ਅਨੁਕੂਲ ਨੀਤੀਆਂ ਦਾ ਪ੍ਰਭਾਵ ਹੁਣ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਿਹਾ ਹੈ। ਪੰਜਾਬ ਤੇਜ਼ੀ ਨਾਲ ਉਦਯੋਗ ਅਤੇ ਰੁਜ਼ਗਾਰ ਦਾ ਇੱਕ ਨਵਾਂ…
