‘ਵਿਲੇਜ ਡਿਫੈਂਸ ਕਮੇਟੀਆਂ’ ਦੇ ਸਹੁੰ ਚੁੱਕ ਸਮਾਗਮ ‘ਤੇ ਵਿਰੋਧੀਆਂ ਦੀ ਬੁਖਲਾਹਟ ਉਨ੍ਹਾਂ ਦੀ ਨਸ਼ਾ-ਸਮਰਥਕ ਮਾਨਸਿਕਤਾ ਦਾ ਸਬੂਤ: ਬਲਤੇਜ ਪੰਨੂ
ਸਰਕਾਰੀ ਗੱਡੀਆਂ ਵਿੱਚ ‘ਚਿੱਟਾ’ ਢੋਣ ਵਾਲੇ ਫ਼ਜ਼ੂਲਖ਼ਰਚੀ ਦਾ ਉਪਦੇਸ਼ ਨਾ ਦੇਣ, ਜਨਤਾ ਨੂੰ ਸਭ ਯਾਦ ਹੈ: ਪੰਨੂ ਅਜੇ ਤਾਂ ਸਿਰਫ਼ ਸ਼ੁਰੂਆਤ ਹੈ, ਜਦੋਂ ਪੂਰੇ ਪੰਜਾਬ ਦੇ ਪਿੰਡ ਨਾਲ ਆਉਣਗੇ ਤਾਂ…
