ਰਿਕਾਰਡ ਤੋੜ ਨਿਵੇਸ਼ ਦੀ ਲਹਿਰ ਜਾਰੀ , ਨੌਜਵਾਨਾਂ ਲਈ ਮਾਨ ਦੀ ਗਾਰੰਟੀ ਨਾਲ ਨੌਕਰੀਆਂ! ਜਰਮਨੀ ਦੇ Freudenberg Group ਵੱਲੋਂ ₹339 ਕਰੋੜ ਦਾ ਇਤਿਹਾਸਕ ਨਿਵੇਸ਼!*
ਚੰਡੀਗੜ੍ਹ, 29 ਅਕਤੂਬਰ, 2025: ਪੰਜਾਬ ਹੁਣ ਸਿਰਫ਼ ਖੇਤੀ ਵਾਲੀ ਜ਼ਮੀਨ ਨਹੀਂ ਰਹੀ; ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਲਈ ਇੱਕ ਪਸੰਦੀਦਾ ਸਥਾਨ ਬਣ ਗਿਆ ਹੈ! ਮੁੱਖ ਮੰਤਰੀ ਭਗਵੰਤ ਮਾਨ…
