ਦੀਵਾਲੀ ਤੋਂ ਪਹਿਲਾਂ ਹੜ੍ਹ ਪੀੜਤਾਂ ਨੂੰ ਪ੍ਰਤੀ ਏਕੜ 20,000 ਰੁਪਏ ਦੀ ਵੱਡੀ ਰਾਹਤ, ਸਿਰਫ਼ 30 ਦਿਨਾਂ ਵਿੱਚ 209 ਕਰੋੜ ਰੁਪਏ ਜਾਰੀ
ਮਾਨ ਸਰਕਾਰ ਦੀ ਗਰੰਟੀ ਹੋਈ ਪੂਰੀ ! ਹੜ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ 14 ਜ਼ਿਲ੍ਹਿਆਂ ਤੱਕ ਪਹੁੰਚਿਆ ਚੰਡੀਗੜ੍ਹ, 16 ਅਕਤੂਬਰ, 2025 ਦੀਵਾਲੀ ਤੋਂ ਪਹਿਲਾਂ, ਪੰਜਾਬ ਦੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੇ ਘਰਾਂ…
