ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਮੰਗ ਕੀਤੀ ਕਿ ਹਰ ਭਾਰਤੀ ਨੂੰ ਐਡਵਾਂਸਡ AI ਟੂਲਜ਼ ਜਿਵੇਂ ਕਿ Chat GPT, Gemini, Claude ਆਦਿ ਦੀ ਮੁਫ਼ਤ ਸਬਸਕ੍ਰਿਪਸ਼ਨ ਦਿੱਤੀ ਜਾਣੀ ਚਾਹੀਦੀ ਹੈ।
ਵਾਧੂ ਨੁਕਤੇ:• AI ਸਿਰਫ਼ ਇਕ ਤਕਨੀਕ ਨਹੀਂ ਬਲਕਿ ਵੱਡੇ ਸੁਪਨੇ ਦੇਖਣ ਅਤੇ ਉਹਨਾਂ ਨੂੰ ਪੂਰਾ ਕਰਨ ਦਾ ਮੌਕਾ ਹੈ।’• ’ਕਈ ਦੇਸ਼ਾਂ ਜਿਵੇਂ UAE, ਸਿੰਗਾਪੁਰ ਅਤੇ ਚੀਨ ਨੇ ਇਹ ਸੁਵਿਧਾ ਆਪਣੇ…
