ਪੰਜਾਬ ਵਿੱਚ ਸੜਕਾਂ ਦੀ ਗੁਣਵੱਤਾ ‘ਤੇ ਹੋਈ ਸਖ਼ਤੀ : ਠੇਕੇਦਾਰਾਂ ਨੂੰ ਕਾਲੀ ਸੂਚੀ ਵਿੱਚ ਕੀਤਾ ਜਾਵੇਗਾ ਸ਼ਾਮਿਲ ,5 ਸਾਲਾਂ ਦੀ ਦੇਖਭਾਲ ਅਤੇ ਪੰਚਾਇਤ ਦੀ ਸੰਤੁਸ਼ਟੀ ਲਾਜ਼ਮੀ *
ਚੰਡੀਗੜ੍ਹ, 2 ਦਸੰਬਰ, 2025 ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਦੇ ਸੜਕੀ ਬੁਨਿਆਦੀ ਢਾਂਚੇ ਵਿੱਚ ਇਤਿਹਾਸਕ ਸੁਧਾਰ ਲਿਆਉਣ ਦੇ ਉਦੇਸ਼ ਨਾਲ “ਸੀਐਮ ਫਲਾਇੰਗ ਸਕੁਐਡ” ਦੀ…
